ਸੰਪਾਦਿਤ-ਕਰਤਾ: gurpreet | ਨਵੰਬਰ 7, 2011

ਜੀਵਨ

fish 2

ਸੰਪਾਦਿਤ-ਕਰਤਾ: ਸਾਥੀ ਟਿਵਾਣਾ | ਨਵੰਬਰ 7, 2011

ਪਲਕਾਂ

ਬੰਦ ਪਲਕਾਂ 

ਨੋਕ ਤੇ ਉਲਝਿਆ 

ਇੱਕ ਅੱਥਰੂ

ਹਾਇਗਾ: ਹਰਵਿੰਦਰ ਧਾਲੀਵਾਲ
ਸੰਪਾਦਿਤ-ਕਰਤਾ: ਸਾਥੀ ਟਿਵਾਣਾ | ਨਵੰਬਰ 7, 2011

ਤਰੰਗਾਂ

ਸੁਨਹਿਰੀ ਕਿਰਨਾਂ

ਸੁਨਹਿਰੀ ਮੰਦਰ

ਸੁਨਹਿਰੀ ਤਰੰਗਾਂ

ਹਾਇਗਾ: ਜਸਦੀਪ ਸਿੰਘ

ਸੰਪਾਦਿਤ-ਕਰਤਾ: ਸਾਥੀ ਟਿਵਾਣਾ | ਨਵੰਬਰ 6, 2011

ਜਾਗੋ

ਜਾਗੋ ਦੀ ਚੜ੍ਹਾਈ

ਦਾਦਕੇ ਰਲ ਨੱਚਣ

ਨਾਨਕੀਆਂ ਬੋਲੀ ਪਾਈ

ਹਾਇਗਾ: ਸੰਜੇ ਸਨਨ

ਸੰਪਾਦਿਤ-ਕਰਤਾ: ਸਾਥੀ ਟਿਵਾਣਾ | ਨਵੰਬਰ 6, 2011

ਪੀਲ਼ਾ ਪੱਤਾ

ਵੇਲਾਂ ਢੱਕੀ 

ਕੰਧ ਹਰੀ

ਇੱਕ ਪੱਤਾ ਪੀਲਾ

ਹਾਇਗਾ: ਅਰਵਿੰਦਰ ਕੌਰ

ਫੋਟੋ: ਸੁਪਨੀਤ ਵਿਰਦੀ


ਸੰਪਾਦਿਤ-ਕਰਤਾ: gurpreet | ਨਵੰਬਰ 26, 2009

#$%^&;….

haiga : gurpreet

ਸੰਪਾਦਿਤ-ਕਰਤਾ: gurpreet | ਨਵੰਬਰ 4, 2009

critic

critic

haiga : gurpreet

ਸੰਪਾਦਿਤ-ਕਰਤਾ: gurpreet | ਅਕਤੂਬਰ 25, 2009

ਨਮਸਕਾਰ

bouk1

ਹਾਇਗਾ : ਗੁਰਪ੍ਰੀਤ

ਹਾਇਕੂ : ਦਵਿੰਦਰ ਪੂਨੀਆ

ਸੰਪਾਦਿਤ-ਕਰਤਾ: gurpreet | ਅਕਤੂਬਰ 2, 2009

ਚਿੱਟੇ ਫੁੱਲ

white-flowers-by-sathiਫੋਟੋ : ਅਮਰਜੀਤ ਸਾਥੀ

ਹਾਇਕੂ : ਗੁਰਪ੍ਰੀਤ

ਸੰਪਾਦਿਤ-ਕਰਤਾ: gurpreet | ਅਕਤੂਬਰ 1, 2009

ਮੌਜ

balਫੋਟੋ ਤੇ ਹਾਇਕੂ : ਬਲਜੀਤ ਪਾਲ ਸਿੰਘ

Older Posts »

ਸ਼੍ਰੇਣੀਆਂ